common_categories

common_items_count: 15

بنجابي

dropdown-icon-5 ਪਵ=ਤਰ ਕੁਰਆਨ ਦਾ ਪੰਜਾਬੀ ਅਨੁਵਾਦ

ਪਵਤਰ ਕੁਰਆਨ ਦਾ ਪੰਜਾਬੀ ਅਨੁਵਾਦ ਦਾਰੁਸ-ਸਲਾਮ ਪਬਲੀਕੇਸ਼ਨ ਵਲੋਂ ਪ੍ਰਕਾਸ਼ਿਤ

PDF
بنجابي

dropdown-icon-5 ਕੀ ਤੁਸੀਂ ਕਦੇ ਆਪਣੇ ਆਪ ਤੋਂ ਪੁੱਛਿਆ ਹੈ? ਤੁਹਾਨੂੰ ਕਿਸ ਨੇ ਪੈਦਾ ਕੀਤਾ? ਅਤੇ ਕਿਉਂ? ਅਤੇ ਮੌਤ ਤੋਂ ਬਾਅਦ ਕੀ?

ਕਿਤਾਬ ਅਸਤਿਤਵ ਅਤੇ ਸ੍ਰਿਸ਼ਟੀ ਦੇ ਪ੍ਰਸ਼ਨ ਨੂੰ ਚਰਚਾ ਕਰਦੀ ਹੈ, ਅਤੇ ਅਕਲਮੰਦੀ ਨਾਲ ਇੱਕ ਐਸੇ ਸਿਰਜਣਹਾਰ ਦੇ ਹੋਣ ਨੂੰ ਸਾਬਤ ਕਰਦੀ ਹੈ ਜੋ ਪੂਰੀ ਹਿਕਮਤ ਅਤੇ ਕਮਾਲ ਵਾਲਾ ਹੈ, ਅਤੇ ਇਹ ਵਿਆਖਿਆ ਕਰਦੀ ਹੈ ਕਿ ਜ਼ਿੰਦਗੀ ਦਾ ਮਕਸਦ ਸਿਰਫ਼ ਅੱਲਾਹ ਦੀ ਇਬਾਦਤ ਹੈ, ਅਤੇ ਇਸਲਾਮ ਹੀ ਸੱਚਾ ਤੇ ਮਹਫ਼ੂਜ਼ ਧਰਮ ਹੈ, ਅਤੇ ਇਹ ਹਜ਼ਰਤ ਮੁਹੰਮਦ ﷺ 'ਤੇ ਇਮਾਨ ਲਿਆਉਣ ਅਤੇ ਉਨ੍ਹਾਂ ਦੀਆਂ ਤਾਲੀਮਾਂ ਦੀ ਪਾਲਣਾ ਕਰਨ ਦੀ ਦਾਅਤ ਦਿੰਦੀ ਹੈ, ਅਤੇ ਸ਼ਿਰਕ ਤੋਂ ਚੇਤਾਵਨੀ ਕਰਦੀ ਹੈ ਅਤੇ ਆਖ਼ਰਤ ਵਿੱਚ ਹਿਸਾਬ ਅਤੇ ਬਦਲੇ ਦੀ ਪੁਸ਼ਟੀ ਕਰਦੀ ਹੈ।

PDF
بنجابي

dropdown-icon-5 ਔਰਤਾਂ ਦੇ ਕੁਦਰਤੀ ਖੂਨ ਨਾਲ ਸਬੰਧਤ ਇੱਕ ਪੁਸਤਿਕਾ

ਔਰਤਾਂ ਦੇ ਕੁਦਰਤੀ ਖੂਨ ਨਾਲ ਸਬੰਧਤ ਇੱਕ ਪੁਸਤਿਕਾ

PDF
بنجابي

dropdown-icon-5 ਤਿੰਨ ਉਸੂਲ ਅਤੇ ਉਹਨਾਂ ਦੇ ਸਬੂਤ

No Description

PDF
بنجابي

dropdown-icon-5 ਮੈ ਮੁਸਲਮਾਨ ਹਾਂ

ਮੈ ਮੁਸਲਮਾਨ ਹਾਂ

PDF
بنجابي

dropdown-icon-5 ਮਸਜਿਦ-ਏ-ਨਬਵੀ ਦੀਆਂ ਫ਼ਜ਼ੀਲਤਾਂ ਤੇ ਅਦਬ, ਅਤੇ ਨਬੀ ﷺ ਦੀ ਕਬਰ ਤੇ ਉਨ੍ਹਾਂ ਦੇ ਦੋਨੋ ਸਾਥੀਆਂ (ਅੱਲਾਹ ਉਨ੍ਹਾਂ ਦੋਵਾਂ ਤੋਂ ਰਾਜ਼ੀ ਹੋਵੇ) ਦੀਆਂ ਕਬਰਾਂ ਦੀ ਜ਼ਿਆਰਤ (ਦਰਸ਼ਨ) ਦੇ ਨਿਯਮ।

No Description

PDF
بنجابي

dropdown-icon-5 ਖੁਸ਼ੀਆਂ ਭਰੇ ਜੀਵਨ ਦੇ ਲਾਭਦਾਇਕ ਵਸੀਲੇ

No Description

PDF
بنجابي

dropdown-icon-5 ਮੁਅੱਜ਼ਿਨ, ਇਮਾਮ, ਖ਼ਤੀਬ ਅਤੇ ਮਸਜਿਦਾਂ ਦੇ ਹੁਕਮਾਂ ਬਾਰੇ ਮੁਫੀਦ ਸੰਖੇਪ

ਮੁਅੱਜ਼ਿਨ, ਇਮਾਮ, ਖ਼ਤੀਬ ਅਤੇ ਮਸਜਿਦਾਂ ਦੇ ਹੁਕਮਾਂ ਬਾਰੇ ਮੁਫੀਦ ਸੰਖੇਪ

PDF
بنجابي

dropdown-icon-5 ਸਲਾਮਤੀ ਦਾ ਰਾਸਤਾ

ਇਹਨਾਂ ਫੋਲਡਰਾਂ ਵਿਚ ਸਲਾਮਤੀ ਦੇ ਰਾਹ ਬਾਰੇ, ਦੱਸਿਆ ਗਿਆ ਹੈ,

PDF
بنجابي

dropdown-icon-5 ਕੀ ਤੁਸੀਂ ਇਸ ਮਹਾਨ ਪੁਰਸ਼ ਨੂੰ ਜਾਣ ਦੇ ਹੋ

ਇਸ ਫੋਲਡਰਵਿਚ ਹਜ਼ਰਤ ਮੁਹੰਮਦ ਸੱਲੱਲਾਹੁ ਅਲੈਹੀ ਵਾਸੱਲਮ ਦੀ ਸ਼ਖਸਿਅਤ ਅਤੇ ਉਨ੍ਹਾਂਦੇ ਸੁਭਾਵ, ਆਦਤਾਂ,ਰਿਸਾਲਤ ਅਤੇ ਨਬੁਅਤ ਬਾਰੇ ਗਿਆਨ ਦਿੱਤਾ ਗਿਆ ਹੈ।

PDF
بنجابي

dropdown-icon-5 ਦੇਸ ਵਾਸਿਆਂ ਲਈ ਸੱਦਾ

"ਇਸ ਪੱਤਰ ਵਿੱਚ ਦੇਸ ਵਾਸੀਆਂ ਲਈ ਇਸਲਾਮ ਦੇ ਗੁਣ ਕੀ ਪਰਮਾਤਮਾ ਅਵਤਾਰ ਲੈਂਦਾ ਹੈ?, ਇਸਲਾਮ ਕਦੋਂ ਤੋਂ ਹੈ? ਸੁਣੋ ਆਪਣੇ ਰੱਬ ਦੀ ਸਾਡਾ ਸਿਰਜਣਹਾਰ ਕੋਣ ਹੈ ਅਤੇ ਸਾਨੂੰ ਕਿਸਨੇ ਤੇ ਕਿਉਂ ਪੈਦਾ ਕੀਤਾ?"

PDF
بنجابي

dropdown-icon-5 ਸੱਚੇ ਰੱਬ ਦੀ ਪਹਿਚਾਣ

ਸੱਚੇ ਰੱਬ ਦੀ ਪਹਿਚਾਣ ਮਨੁੱਖਾਂ ਨੂੰ ਰੱਬ ਦਾ ਦੁਨੀਆ ਵਿੱਚ ਭੇਜਣ ਦਾ ਮੰਤਵ ਸੱਚੇ ਰੱਬ ਨੂੰ ਪਹਿਚਾਨਣ ਦੀਆਂ ਕੁਝ ਨਿਸ਼ਾਨੀਆਂ ਰੱਬ ਨੂੰ ਸਮਝਣ ਲਈ ਇੱਕ ਉਦਾਹਰਣ ਮਾਲਕ ਦੇ ਮੁਕਾਬਲੇ ਮਨੁੱਖ ਦੀ ਹੈਸੀਅਤ ਅਤੇ ਦੋਵਾਂ ਵਿਚਕਾਰ ਅੰਤਰ ਮਨੁੱਖ ਆਪਣਾ ਰੱਬ ਕਿਸ ਨੂੰ ਮੰਨੇ ? ਰੱਬ ਨੂੰ ਪਰਖਣ ਦੀ ਇੱਕ ਕਸੌਟੀ

PDF